ਨਿੱਜੀ ਤੌਰ 'ਤੇਸੁਨੇਹਾ ਭੇਜੋ
ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਤੁਹਾਡੇ ਨਿੱਜੀ ਸੁਨੇਹੇ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਰਹਿੰਦੇ ਹਨ ਜਿਨ੍ਹਾਂ ਨੂੰ ਤੁਸੀਂ ਉਹ ਸੁਨੇਹੇ ਭੇਜਦੇ ਹੋ।
ਤੁਹਾਡੀ ਪਰਦੇਦਾਰੀ ਸਾਡੇ ਲਈ ਮਹੱਤਵਪੂਰਨ ਹੈ। ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਨਾਲ, ਤੁਸੀਂ ਨਿਸ਼ਚਿਤ ਹੋ ਸਕਦੇ ਹੋ ਕਿ ਤੁਹਾਡੇ ਨਿੱਜੀ ਸੁਨੇਹੇ ਤੁਹਾਡੇ ਅਤੇ ਉਨ੍ਹਾਂ ਦੇ ਵਿਚਕਾਰ ਰਹਿੰਦੇ ਹਨ ਜਿਨ੍ਹਾਂ ਨੂੰ ਤੁਸੀਂ ਉਹ ਸੁਨੇਹੇ ਭੇਜਦੇ ਹੋ।
ਸੁਨੇਹੇ ਅਤੇ ਕਾਲ ਤੁਹਾਡੇ ਵਿਚਕਾਰ ਰਹਿੰਦੇ ਹਨ। ਕੋਈ ਹੋਰ ਉਨ੍ਹਾਂ ਨੂੰ ਪੜ੍ਹ ਜਾਂ ਸੁਣ ਨਹੀਂ ਸਕਦਾ, ਇੱਥੋਂ ਤੱਕ ਕਿ WhatsApp ਵੀ ਨਹੀਂ।
ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨਤੋਂ ਪਰੇ, ਅਸੀਂ ਤੁਹਾਡੀਆਂ ਸਾਰੀਆਂ ਗੱਲਬਾਤਾਂ ਦੀ ਸੁਰੱਖਿਆ ਦੀਆਂ ਵਾਧੂ ਪਰਤਾਂ ਜੋੜਦੇ ਹਾਂ।
ਤੁਸੀਂ ਇਹ ਚੁਣ ਸਕਦੇ ਹੋ ਕਿ ਤੁਸੀਂ ਕੀ ਸਾਂਝਾ ਕਰਦੇ ਹੋ, ਤੁਸੀਂ ਆਨਲਾਈਨ ਕਿਵੇਂ ਦਿਖਾਈ ਦਿੰਦੇ ਹੋ, ਜਾਂ ਤੁਹਾਡੇ ਨਾਲ ਕੌਣ ਗੱਲ ਕਰ ਸਕਦਾ ਹੈ।
ਪਾਸਵਰਡ ਤੁਹਾਡੀਆਂ ਸਭ ਤੋਂ ਨਿੱਜੀ ਚੈਟਾਂ ਨੂੰ ਸੁਰੱਖਿਅਤ ਕਰਦਾ ਹੈ, ਤਾਂ ਜੋ ਤੁਹਾਡੇ ਫ਼ੋਨ ਦੀ ਵਰਤੋਂ ਕਰਨ ਵਾਲਾ ਕੋਈ ਵੀ ਵਿਅਕਤੀ ਇਨ੍ਹਾਂ ਨੂੰ ਨਾ ਦੇਖ ਸਕੇ।
ਗਾਇਬ ਹੋਣ ਵਾਲੇ ਸੁਨੇਹਿਆਂ ਦੇ ਨਾਲ, ਉਨ੍ਹਾਂ ਨੂੰ ਤੁਹਾਡੇ ਦੁਆਰਾ ਭੇਜੇ ਜਾਣ ਤੋਂ ਬਾਅਦ ਗਾਇਬ ਹੋਣ ਲਈ ਸੈੱਟਅੱਪ ਕਰਕੇ ਤੁਸੀਂ ਇਹ ਕੰਟਰੋਲ ਕਰ ਸਕਦੇ ਹੋ ਕਿ ਕਿਹੜੇ ਸੁਨੇਹੇ ਕਿੰਨੇ ਸਮੇਂ ਲਈ ਬਣੇ ਰਹਿਣ।
ਸਪੈਮ ਅਤੇ ਤੁਹਾਨੂੰ ਕਾਲ ਕਰਨ ਵਾਲੇ ਅਗਿਆਤ ਸੰਪਰਕਾਂ ਨੂੰ ਸਕ੍ਰੀਨ ਤੋਂ ਹਟਾਓ, ਤਾਂ ਜੋ ਤੁਸੀਂ ਉਨ੍ਹਾਂ ਗੱਲਾਂਬਾਤਾਂ 'ਤੇ ਫੋਕਸ ਕਰ ਸਕੋ, ਜੋ ਤੁਹਾਡੇ ਲਈ ਵਾਕਈ ਮਾਈਨੇ ਰੱਖਦੀਆਂ ਹਨ।
ਆਪਣੇ ਆਨਲਾਈਨ ਬੈਕਅੱਪ ਨੂੰ ਆਪਣੇ ਤੱਕ ਰੱਖੋ। iCloud ਜਾਂ Google Drive ਵਿੱਚ ਸੁਰੱਖਿਅਤ ਕੀਤੇ ਆਪਣੇ ਸੁਨੇਹਿਆਂ ਲਈ ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਦੀ ਸੁਰੱਖਿਆ ਨੂੰ ਵਧਾਉਣ ਲਈ ਇੰਕ੍ਰਿਪਟਿਡ ਬੈਕਅੱਪ ਚਾਲੂ ਕਰੋ।
ਸਿਰਫ਼ ਉਹਨਾਂ ਨੂੰ ਚੁਣੋ ਜਿਨ੍ਹਾਂ ਦੁਆਰਾ ਤੁਸੀਂ ਦੇਖੇ ਜਾਣਾ ਚਾਹੁੰਦੇ ਹੋ। ਤੁਸੀਂ ਇਹ ਚੁਣਨ ਲਈ ਆਪਣੀਆਂ ਪਰਦੇਦਾਰੀ ਸੈਟਿੰਗਾਂ ਨੂੰ ਅਨੁਕੂਲਿਤ ਬਣਾ ਸਕਦੇ ਹੋ ਕਿ ਤੁਹਾਡੇ ਆਨਲਾਈਨ ਹੋਣ 'ਤੇ ਅਤੇ ਤੁਸੀਂ ਆਖਰੀ ਵਾਰ WhatsApp ਕਦੋਂ ਵਰਤਿਆ ਸੀ, ਇਹ ਕੌਣ ਦੇਖ ਸਕਦਾ ਹੈ।
ਆਪਣੇ ਖਾਤੇ ਨੂੰ ਹੈਕਰਾਂ ਅਤੇ ਸਕੈਮਰਾਂ
ਤੋਂ ਸੁਰੱਖਿਅਤ ਕਰੋ ਅਤੇ ਬੇਲੋੜੀਆਂ ਚੈਟਾਂ ਨੂੰ ਬੰਦ ਕਰੋ।